ਪ
ਢੇਰੀ ਦੇ ਵਿਚ ਕਿੰਨੇ ਰੋੜੇ, ਕਿੰਨੇ ਰੋੜਿਆਂ ਦੇ ਵਿੱਚ ਢੇਰੀ?
Turdya Turdya - By Panjab Boulevard

ਢੇਰੀ ਦੇ ਵਿਚ ਕਿੰਨੇ ਰੋੜੇ, ਕਿੰਨੇ ਰੋੜਿਆਂ ਦੇ ਵਿੱਚ ਢੇਰੀ?

6 May 2025, 2 min

ਢੇਰੀ ਆਪਾਂ ਸਾਰਿਆਂ ਨੇ ਨਿੱਕੇ ਹੁੰਦੇ ਬਣਾਈ ਹੋਣੀ, ਢਾਹੀ ਹੋਣੀ। ਚਾਹੇ ਰੇਤੇ ਦੀ, ਚਾਹੇ ਪੱਥਰਾਂ ਦੀ। ਫ਼ਿਲਾਸਫ਼ਰਾਂ ਨੇ ਇਹ ਵਿਚਾਰੀ ਢੇਰੀ ਨੂੰ ਵੀ ਨਹੀਂ ਛੱਡਿਆ। ਸੁਣੋ, ਦੱਸੋ। ਕੀ ਲੱਗਦਾ ਤੁਹਾਨੂੰ ਇਸ ਪੁੱਠੇ ਜਿਹੇ ਮਸਲੇ ਬਾਰੇ।